ਮਿਸ਼ਨ ‘ਅਬਾਦ’ ਤਹਿਤ ਪਿੰਡ ਆਦੀਆਂ ਵਿਖੇ ਲਗਾਇਆ ਗਿਆ 7ਵਾਂ ਵਿਸ਼ੇਸ਼ ਕੈਂਪ

ਅਬਾਦ ਕੈਂਪ ਦੌਰਾਨ ਪਿੰਡ ਆਦੀਆਂ, ਚੌਂਤਰਾ, ਸਲਾਚ, ਧੰਮਣ ਅਤੇ ਸ਼ਾਹਪੁਰ ਦੇ 663 ਵਿਅਕਤੀਆਂ ਨੇ ਭਲਾਈ ਯੋਜਨਾਵਾਂ ਦਾ ਲਾਭ ਲਿਆ ਅਬਾਦ ਕੈਂਪ ਜ਼ਰੀਏ ਲੋਕਾਂ ਨੂੰ ਉਨ੍ਹਾਂ ਪਿੰਡ ਵਿੱਚ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਲਾਭ ਦੇਣਾ ਜ਼ਿਲ੍ਹਾ ਪ੍ਰਸ਼ਾਸਨ ਦਾ ਵਧੀਆ ਉਪਰਾਲਾ – ਜਸਟਿਸ ਸ੍ਰੀ ਐੱਚ.ਐੱਸ. ਮਦਾਨ ਸਰਹੱਦੀ ਇਲਾਕੇ ਦੇ ਵਸਨੀਕਾਂ ਨੂੰ ਉਨ੍ਹਾਂ ਦੇ ਪਿੰਡਾਂ ਵਿੱਚ ਸਰਕਾਰੀ ਸਹੂਲਤਾਂ … Continue reading ਮਿਸ਼ਨ ‘ਅਬਾਦ’ ਤਹਿਤ ਪਿੰਡ ਆਦੀਆਂ ਵਿਖੇ ਲਗਾਇਆ ਗਿਆ 7ਵਾਂ ਵਿਸ਼ੇਸ਼ ਕੈਂਪ